Uncategorizedअन्य खबरेताज़ा ख़बरें

ਮਾਲਵੇ ਪ੍ਰਸਿੱਧ ਲੋਕ ਗਾਇਕ ਹਰਜੀਤ ਜੋਗਾ ਨੂੰ ਉਹਨਾਂ ਦੇ ਜਨਮ ਦਿਨ ਮੌਕੇ ਸੰਗੀਤ ਜਗਤ ਦੀਆਂ ਮਹਾਨ ਸ਼ਖਸ਼ੀਅਤਾਂ ਨੇ ਦਿੱਤੀਆਂ ਮੁਬਾਰਕਾਂ

Mansa –  Ravinder Singh ‘ Khurmi ‘

ਮਾਲਵੇ ਪ੍ਰਸਿੱਧ ਲੋਕ ਗਾਇਕ ਹਰਜੀਤ ਜੋਗਾ ਨੂੰ ਉਹਨਾਂ ਦੇ ਜਨਮ ਦਿਨ ਮੌਕੇ ਸੰਗੀਤ ਜਗਤ ਦੀਆਂ ਮਹਾਨ ਸ਼ਖਸ਼ੀਅਤਾਂ ਨੇ ਦਿੱਤੀਆਂ ਮੁਬਾਰਕਾਂ

ਸੰਗੀਤ ਜਗਤ ਵਿੱਚ ਪਿਛਲੇ ਲੰਬੇ ਸਮੇਂ ਤੋਂ ਆਪਣੇ ਸਾਫ -ਸੁਥਰੇ ਗੀਤਾਂ ਅਤੇ ਆਪਣੀ ਬੁਲੰਦ ਆਵਾਜ਼ ਦੇ ਜ਼ਰੀਏ ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੇ ਹਰ ਵਰਗ ਦੇ ਪੰਜਾਬੀ ਸਰੋਤਿਆਂ ਦੇ ਦਿਲਾਂ ਵਿੱਚ ਆਪਣੀ ਵੱਖਰੀ ਪਹਿਚਾਣ ਬਣਾ ਚੁੱਕੇ ਮਾਲਵੇ ਦੇ ਪ੍ਰਸਿੱਧ ਲੋਕ ਗਾਇਕ ਹਰਜੀਤ ਜੋਗਾ ਨੂੰ ਅੱਜ ਜਿੱਥੇ ਪਰਿਵਾਰਕ ਮੈਂਬਰਾਂ, ਮਾਤਾ ਜਸਵੀਰ ਕੌਰ, ਪਤਨੀ ਰੀਨਾ ਕਮਲ, ਬੇਟੇ ਜੋਬਨਵੀਰ ਜੋਗਾ, ਏਕਮਵੀਰ ਜੋਗਾ ਅਤੇ ਰਿਸ਼ਤੇਦਾਰਾਂ , ਦੋਸਤਾਂ ਵੱਲੋਂ ਜਨਮ ਦਿਨ ਦੀਆ ਮੁਬਾਰਕਾਂ ਦਿੱਤੀਆਂ ਗਈਆਂ ਉਥੇ ਹੀ ਸੰਗੀਤ ਜਗਤ ਦੀਆਂ ਮਹਾਨ ਸ਼ਖਸੀ਼ਅਤਾਂ ਹਾਕਮ ਬਖਤੜੀਵਾਲਾ ਵਾਲਾ ਦਿਲਜੀਤ ਕੌਰ, ਪ੍ਰਵੀਨ ਭਾਰਟਾ, ਦੁਰਗਾ ਰੰਗੀਲਾ, ਅਫਸਾਨਾ ਖਾਨ, ਗੁਰਬਖਸ਼ ਸ਼ੌਂਕੀ, ਫਿਲਮੀ ਅਦਾਕਾਰ , ਕਰਮਜੀਤ ਅਨਮੋਲ,ਭੁਪਿੰਦਰ ਬਰਨਾਲਾ ਰੁਪਿੰਦਰ ਰੂਪੀ,ਬਿੱਟੂ ਖੰਨੇ ਵਾਲਾ -ਹਰਲੀਨ ਅਖ਼ਤਰ, ਸੁਰਿੰਦਰ ਮਾਨ ਕਰਮਜੀਤ ਕੰਮੋ, ਮੀਤ ਬਰਾੜ ਹਰਮਨਦੀਪ ,ਜੱਸੀ ਲੋਂਗੋਵਾਲੀਆ , ਯਾਦੂ ਭੁੱਲਰ,ਲਵਲੀ ਨਿਰਮਾਣ, ਮਿੰਟੂ ਧੂਰੀ, ਗੁੱਡੂ ਗਿੱਲ ,ਜਸਪ੍ਰੀਤ ਕੌਰ ਜੱਸ ਬਰਾੜ, ਭਿੰਦੇ ਸ਼ਾਹ ਰਾਜੋਵਾਲੀਆ , ਖ਼ੁਦਾ ਬਖਸ਼,ਸੋਨੂ ਵਿਰਕ,ਕਰਮਾ ਟੌਪਰ,ਬਲਵਿੰਦਰ ਬੱਬੀ -ਕੌਰ ਪੂਜਾ, ਗੁਰਜੀਤ ਕਾਕਾ, ਜਿੰਮੀ ਗਿੱਲ ,, ਜੱਸ ਪਰੋਚਾ, ਬਲਵਿੰਦਰ ਉੱਪਲ, ਜਗਦੇਵ ਬਰਾੜ ਟਹਿਣਾ, ਰਜ਼ੀਆ ਸੁਲਤਾਨਾ, ਰਫ਼ਤਾਰ ਕੌਰ, ਤਨਵੀਰ ਵਾਰਿਸ,ਰਿੰਪਾ ਖਾਨ,ਮਨਮੋਹਨ ਸਿੱਧੂ -ਸੁਖਬੀਰ ਸੰਧੂ, ਜਸਪਾਲ ਜੱਸੀ ,ਸਪਨਾ ਬਰਾੜ ,ਦੀਪ ਧਾਲੀਵਾਲ, ਜੱਸੀ ਜਸਪਾਲ ,ਜਸਪਾਲ ਪਾਲੀ- ਜਸਪ੍ਰੀਤ ਸੰਮੀ ,ਗੋਧਾ ਜਲਾਲ , ਦਵਿੰਦਰ ਬਰਨਾਲਾ, ਦਲਵਿੰਦਰ ਦਿਆਲਪੁਰੀ, ਹਰਪਾਲ ਕਲੀਪੁਰ ਦਲਜੀਤ ਢਿੱਲੋਂ ,ਬਲਜਿੰਦਰ ਸੰਗੀਲਾ, ਸੇਵਕ ਸੰਦਲ , , ਗਾਇਕ ਇੰਦਰ ਮਾਨ ਕੋਟ ਵਾਲਾ , ਸੰਜੀਵ ਸੁਲਤਾਨ, ਸਿੱਧੂ ਹਸਨਪੁਰੀ, ਸੁਖਵਿੰਦਰ ਮਹਿਬੂਬ ਹਰਮਨ ਛੱਤਾ,ਹੈਪੀ ਪੁੰਨਾਂ ਵਾਲੀਆ ਪੁਨੀਤ ਪੁੰਨਾਂਵਾਲੀਆਂ,ਦੀਪ ਬੇਨੜਾ ਕਨੇਡਾ, ਰਵਿੰਦਰ ਖੁਰਮੀ, ਹਰਦੀਪ ਸਿੱਧੂ, ਦੀਪੂ ਬਰੇਟਾ,ਜਗਰਾਜ ਪੱਖੋ, ਬਲਜਿੰਦਰ ਨਾਥਾ, ਹੈਪੀ ਖਾਨ, ਹਰਿੰਦਰ ਮਾਨਸ਼ਾਹੀਆ, ਜੱਸੀ ਧਾਲੀਵਾਲ, ਗੁਰਚੇਤ ਫੱਤੇਵਾਲੀਆ, ਮਾਨਾ ਜਗਜੀਤ,ਪੇਸ਼ਕਾਰ ਰਮਨ ਸੇਖੋਂ, ਹੈਪੀ ਰੰਦੇਵ,ਰਣਜੀਤ ਸੰਧੂ ,ਪਰਗਟ ਬਟੂਹਾ , ਬਲਵਿੰਦਰ ਧਾਲੀਵਾਲ, ਪ੍ਰਗਟ ਖਾਨ,ਮਰਜੀਨਾ ਸਾਗਰ, ਮੰਗਾ ਘੋਲੀਆ ਐਸ ਕੌਰ ਕੁਲਦੀਪ ਰਸੀਲਾ ,ਖੁਸ਼ਦੀਪ ਖੁਸ਼ੀ ,ਗੁਰਪ੍ਰੀਤ ਬਰਗਾੜੀ ,ਹਰਦੀਪ ਕੌਰ ਬੱਬੂ, ਹਰਮਨ ਬਾਠ, ਸੁਲੇਖ ਦਰਦੀ, ਨਿਰਮਲ ਮਾਹਲਾ ,ਸ਼ਿੰਗਾਰਾ ਚਹਿਲ, ਜੋਤੀ ਕੋਹੇਨੂਰ, ਗੀਤਕਾਰ ਪੇਸ਼ਕਾਰ ਭੰਗੂ ਫਲੇੜੇ ਵਾਲਾ ,ਗਾਇਕ ਵਰਿੰਦਰ ਵਿੱਕੀ ਕਨੇਡਾ, ਗੋਗੀ ਧਾਲੀਵਾਲ ਕਨੇਡਾ, ਇੰਟਰਨੈਸ਼ਨਲ ਐਂਕਰ ਜਗਦੀਪ ਜੋਗਾ, ਗੀਤਕਾਰ ਜਗਦੇਵ ਮਾਹੂ ,ਪੇਸ਼ਕਾਰ ਪ੍ਰੋਡਿਊਸਰ ਤੇ ਮੰਚ ਸੰਚਾਲਕ ਰਾਜੂ ਜੋਗਾ ,ਸਬ ਇੰਸਪੈਕਟਰ ਦਰਸ਼ਨ ਸਿੰਘ ਲੰਬੀ, ਏ,ਐਸ,ਆਈ ਰਣਜੀਤ ਸਿੰਘ ਜੋਗਾ, ਗੀਤਕਾਰ ਸੱਤਾ ਲੰਗੇਆਣੀਆਂ, ਗੀਤਾ ਦਿਆਲਪੁਰਾ, ਹਰਪ੍ਰੀਤ ਰਾਜਸਥਾਨੀ, ਜਰਨੈਲ ਘੋਲੀਆ, ਅਮਰਜੀਤ ਘੋਲੀਆ, ਸੁਖਵਿੰਦਰ ਸੁੱਖੀ ,ਗਾਇਕਾ ਕੌਰ ਸਿੰਮੀ, ਦਵਿੰਦਰ ਕੋਹਿਨੂਰ, ਗੁੱਡੂ ਗਿੱਲ, ਕੇ,ਆਰ,ਬੀ ਰਿਕਾਰਡਜ਼ ਕੰਪਨੀ ਬਰਨਾਲਾ ਦੇ ਪ੍ਰੋਡਿਊਸਰ ਤੇ ਪੇਸ਼ਕਾਰ ਰਾਮਫਲ ਬਦਰਾ ,ਜੱਗੀ ਔਲਖ ,ਧੰਨਾ ਧਾਲੀਵਾਲ, ਸਿਦਕਵੀਰ,ਲਖਵਿੰਦਰ ਸਿੱਧੂ -ਰੋਜੀ ਬਾਵਾ, ਮਨਮੋਹਨ ਸਿੱਧੂ -ਸੁਖਬੀਰ ਸੰਧੂ, ,ਡਾ, ਗੁਰਤੇਜ ਮਚਾਕੀ, ਨਿੰਦਰ ਕੋਟਲੀ, ਗੁਰਮੇਲ ਰੰਗੀਲਾ ਛੰਨਾਂ ਵਾਲਾ, ਤਰਸੇਮ ਸੰਗਰੂਰੀਆ, ਸੁੱਖ ਸਿਮਰਨ, ਰਿੰਕੂ 420 ਡਾ,ਜਸਪਾਲ ਜੱਸੀ,ਸੈਪੂ ਸ਼ਰਮਾਂ, ਪੰਮਾ ਸੰਧੂ, ਆਰ ਅਲੀ, ਕੇ,ਵੀ ਸਿੰਘ,ਬਿੱਲਾ ਬਰੌਜ, ਮਿਊਜਿਕ ਅੰਪਾਇਰ, ਵਿਨੋਦ ਸ਼ਰਮਾਂ,ਆਰ,ਯੂ,ਕੇ ,ਗੱਗੀ ਸਾਰੋਂ,,ਗੋਰਾ ਚੱਕ ਵਾਲਾ,ਲਾਭ ਹੀਰਾ, ਜਸਵਿੰਦਰ ਬਰਾੜ,ਹਰਮਨਦੀਪ ਕੌਰ ਕਨੇਡਾ,ਪੀ, ਕੇ, ਸਿੰਘ,ਭਿੰਦਰ ਡੱਬਵਾਲੀ, ਬਚਨ ਬੇਦਿਲ, ਕਰਮਜੀਤ ਪੁਰੀ ਭਗਤਾ ਭਾਈਕਾ, ਸ਼ਮਸ਼ੇਰ ਚੀਨਾ, ਗੁਰਪ੍ਰੀਤ ਕੌਰ,ਇੰਦੀ ਬਲਿੰਗ, ਰੁਪਿੰਦਰ ਜੋਧਾਂ ਜਪਾਨ,ਜਗਤਾਰ ਅਣਖੀਲਾ ਕਮਲਜੋਤ,ਲਾਭ ਰਾਜਸਥਾਨੀ,, ਕੁਲਦੀਪ ਸ਼ੇਰਗਿੱਲ, ਰੁਪਿੰਦਰ ਰਿੰਪੀ, ਰਿੰਪੀ ਗਰੇਵਾਲ,ਦੀਪ ਢਿੱਲੋਂ ਜੈਸਮੀਨ ਜੱਸੀ,ਵੀਰ ਬਲਜਿੰਦਰ ਕਮਲ ਨੂਰ,ਦੀਪ ਧਾਲੀਵਾਲ, ਟੀਟਾ ਵੈਲੀ, ਭਗਵੰਤ ਘੁਮਾਣ ਘਰਾਚੋਂ,ਹਰਦਮ ਸਿੱਧੂ, ਪੰਡਿਤ ਵਿ਼ਸ਼ਵਾ ਮਿੱਤਰ, ਭਗਵਾਨ ਹਾਂਸ, ਗੁਰਸਿਮਰਨ ਮਹਿਰਾ, ਹਰ ਮਿਲਾਪ ਗਿੱਲ, ਗਿੱਲ ਹਰਦੀਪ, ,ਆਰ , ਬੀ , ਸੰਗਰੂਰ,ਲੱਖਾਂ ਬਰਾੜ, ਮੱਖਣ ਸਹਿਣੇ ਵਾਲਾ, ਅਖ਼ਤਰ ਅਲੀ ਭਦੌੜ, ਬੱਬੂ ਖਾਨ,ਪ੍ਰਗਟ ਖਾਨ, ਗੁਰਮੇਲ ਵਧਾਈਆਂ ਵਾਲਾ ਰੁਪਿੰਦਰ ਕੌਰ, ਸੁੱਖ ਚਮਕੀਲਾ, ਸ਼ਰੀਫ਼ ਦਿਲਦਾਰ ਜਸਪ੍ਰੀਤ ਜੱਸੀ , ਬਾਜ ਸਿੰਘ ਬਾਜ ਸੁਖਵਿੰਦਰ ਕੌਰ, ਆਤਮਾ ਸਿੰਘ, ਮੈਡੀ ਕਾਲੜਾ,ਜੁਲਫਕਾਰ ਅਲੀ, ਸਾਬਰ ਖਾਨ ਨਵਜੋਤ ਰਾਣੀ , ਗੀਤਕਾਰ ਨਿੰਦਰ ਕੋਟਲੀ,ਦਿਲਪ੍ਰੀਤ ਅਟਵਾਲ, ਪ੍ਰੀਤ ਧੂਰੀ, ਰਾਜ ਫੈਜਗੜ੍ਰੀਆ ਐਚ ਕੌਰ, ਰਜਨੀ ਸਾਗਰ ਪਟਿਆਲਾ,ਮੋਹਣ ਮਕਬੂਲ, ਰਾਜਵਿੰਦਰ ਕੌਰ ਪਟਿਆਲਾ, ਜਗਰਾਜ ਗਾਜੀ, ਜਰਨੈਲ ਸੱਗੂ, ਕੁਲਵੰਤ ਉੱਪਲੀ, ਸੰਗਤ ਕੁਲਾਰ, ਲਵਜੀਤ,ਬੀ,ਐੱਸ, ਭੱਟੀ, ਜਸ਼ਨ ਮੀਤ, ,ਗਾਇਕ ਪ੍ਰੀਤ ਕਲੇਰ, ਜਾਕਿਰ ਹੁਸੈਨ ਲਾਲਾ ,ਕੁਲਵੰਤ ਬਿੱਲਾ ਕੁਲਵੰਤ ਕੌਰ, ਬਲਬੀਰ ਚੋਟੀਆਂ ਜੈਸਮੀਨ ਚੋਟੀਆਂ ,ਅਰਸ਼ਦੀਪ ਚੋਟੀਆਂ ਆਰ ਨੂਰ, ਹਰਦੇਵ ਮਾਹੀਨੰਗਲ, ਸਪਨਾ ਬਰਾੜ, ਦਿਲਬਰ ਟੀਨਾ, ਕੁਲਵਿੰਦਰ ਕਮਲ ਸਪਨਾ ਕਮਲ ,ਬੂਟਾ ਭਾਈ ਰੂਪਾ,ਛਿੰਦਾ ਲੰਗੇਆਣਾ,ਹਰਮੀਤ ਜੱਸੀ ਗਾਇਕਾ ਕਿਰਨ ਸ਼ਰਮਾਂ, ਦਿਲਪ੍ਰੀਤ ਅਟਵਾਲ, ਲਵਲੀ ਬਡਰੁੱਖਾਂ,ਗੋਧਾ ਜਾਲਾਲ ਹਰਜੀਤ ਹਰਮਨ ,ਤਰਸੇਮ ਸਿੱਧੂ ਨਾਭਾ, ਹੈਰੀ ਨਾਭਾ, ਕਿਰਨਾਂ ਬਠਿੰਡਾ,ਬਿਲਾਸਟਰ ਜੋੜੀ, ਗੁਰਬਾਜ਼ ਗਿੱਲ ਮਨਦੀਪ ਲੱਕੀ, ਅਸ਼ੋਕ ਮਸਤੀ, ਲਹਿਰਾਗਾਗਾ, ਮਹਿੰਦਰ ਸਿੰਘ ਝਮੱਟ, ਗੁਰ ਮਸਤਾਨਾ ,ਗਾਇਕਾ ਕਰਮ ਕੌਰ,ਰਵਿੰਦਰ ਲਵਲੀ,ਗਾਇਕਾ ਸੁਮਨ ਅਖ਼ਤਰ ,ਬੱਗਾ ਢੋਲੀ ਭੀਖੀ, ਵਿੱਕੀ ਸਾਂਈ ਮਾਨਸਾ, ਮਲਿਕ ਖਾਂਨ ਬਠਿੰਡਾ,ਤੋਂ ਇਲਾਵਾ ਹੋਰ ਬਹੁਤ ਸਾਰੇ ਗਾਇਕ, ਗੀਤਕਾਰ ਅਤੇ ਸੰਗੀਤਕਾਰਾਂ ਨੇ ਗਾਇਕ ਹਰਜੀਤ ਜੋਗਾ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦਿੱਤੀਆਂ।

Show More
Back to top button
error: Content is protected !!