Site icon desh 24×7

ਮਾਲੇਰਕੋਟਲਾ ਵਿੱਚ “ਸੇਫ਼ ਸਕੂਲ ਵਾਹਨ ਸਕੀਮ” ਸਖ਼ਤੀ ਨਾਲ ਲਾਗੂ

ਮਾਲੇਰਕੋਟਲਾ ਵਿੱਚ “ਸੇਫ਼ ਸਕੂਲ ਵਾਹਨ ਸਕੀਮ” ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ

ਬਾਲ ਭਲਾਈ ਵਿਭਾਗ ਦੇ ਅਧਿਕਾਰੀਆਂ ਅਤੇ ਟ੍ਰੈਫਿਕ ਪੁਲਿਸ ਮਾਲੇਰਕੋਟਲਾ ਦੇ ਅਧਿਕਾਰੀਆਂ ਨੇ ਟ੍ਰੈਫਿਕ ਸੁਰੱਖਿਆ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ ਸਕੂਲ ਵੈਨਾਂ ਦੇ ਚਲਾਨ ਕੀਤੇ।

The “Safe School Vahan Scheme” is being strictly enforced in Malerkotla

Officials from Child welfare department and Traffic police officials of Malerkotla challaned school vans found violating the traffic safety rules.

Exit mobile version